Health

ਸਰਦੀ ਸਪੈਸ਼ਲ ਗਾਜਰ-ਮੱਕੀ ਦਾ ਸੂਪ..

ਨਵੀਂ ਦਿੱਲੀ  :  ਸਰਦੀ ਵਿੱਚ ਹਰ ਕੋਈ ਚਾਹੁੰਦਾ ਹੈ ਵੰਨ-ਸੁਵੰਨੇ ਪਕਵਾਨ ਖਾਣੇ,ਕਿਉਂਕਿ ਸਰਦੀ ਵਿੱਚ ਖਾਣ-ਪੀਣ ਦਾ ਮਜਾ ਹੀ ਵੱਖਰਾ ਹੁੰਦਾ ਹੈ।ਸੋ ਆਓ ਪੀਓ ਸਪੈਸ਼ਲ ਗਾਜਰ-ਮੱਕੀ ਦਾ ਸੂਪ। ਸਮੱਗਰੀ: 1/2 ਕੱਪ ਫ੍ਰੋਜ਼ਨ ਮਿੱਠੀ ਮੱਕੀ 1 ਬੇ ਲੀਫ 5 ਲੱਸਣ 1/2 ਚਮਚ ਜੈਤੂਨ ਦਾ ਤੇਲ ਸੁਆਦ ਲਈ ਕਾਲੀ ਮਿਰਚ 1 ਗ੍ਰਾਮ ਕੱਟੀ ਹੋਈ ਗਾਜਰ 1 ਪਿਆਜ਼ 2 ਚਮਚੇ ਮੱਖਣ 1 ਕੱਪ ਪਾਣੀ ਸੁਆਦ ਅਨੁਸਾਰ ਲੂਣ ਤਰੀਕਾ: ਕੜਾਹੀ ‘ਚ ਪਾਣੀ ਘੱਟ ਸੇਕ ਹੋਣ

ਗਰਭਨਿਰੋਧਕ ਗੋਲੀ ਖਾਣ ਤੋਂ ਪਹਿਲਾਂ ਰਹੋ ਸਾਵਧਾਨ, ਪੈ ਸਕਦੈ ਦਿਮਾਗ 'ਤੇ ਅਸਰ...

ਨਵੀਂ ਦਿੱਲੀ:  ਦੁਨੀਆਂ ਭਰ ਵਿੱਚ ਔਰਤਾਂ ਅਣਚਾਹੇ ਗਰਭ ਅਵਸਥਾ ਨੂੰ ਰੋਕਣ ਲਈ ਗਰਨਿਰੋਧਕ ਗੋਲੀਆਂ ਦੀ ਵਰਤੋਂ ਕਰਦੀਆਂ ਹਨ। ਉਥੇ, ਕਈ ਵਾਰ ਡਾਕਟਰ ਵੀ ਮਾਸਿਕ ਧਰਮ ਨਾਲ ਜੁੜੀਆਂ ਸਮੱਸਿਆਵਾਂ, ਸਿਸਟ ਨਾਲ ਸਬੰਧਤ ਸਮੱਸਿਆਵਾਂ, ਮਾਹਵਾਰੀ ਦਾ ਦਰਦ ਅਤੇ ਪੀਸੀਓਡੀ ਵਿੱਚ ਵੀ ਗਰਭਨਿਰੋਧਕ ਗੋਲੀਆਂ ਦਾ ਸੇਵਨ ਕਰਨ ਦਾ ਸੁਝਾਅ ਵੀ ਦਿੰਦੇ ਹਨ। ਹਾਲਾਂਕਿ ਇਹ ਗੋਲੀਆਂ ਅਣਚਾਹੇ ਗਰਭ ਅਵਸਥਾ ਨੂੰ ਰੋਕਣ ਵਿੱਚ ਮਦਦਗਾਰ ਹਨ, ਉਨ੍ਹਾਂ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹਨ। ਇੱਕ ਤਾਜ਼ਾ ਖੋਜ

ਭਾਰਤੀ ਮੂਲ ਦੇ ਡਾਕਟਰ ਨੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਦਿਖਾਇਆ ਕੈਂਸਰ ਦਾ ਡਰ...

 ਨਵੀਂ ਦਿੱਲੀ : ਭਾਰਤੀ ਮੂਲ ਦੇ ਇਕ ਡਾਕਟਰ ਨੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਕੈਂਸਰ ਦੇ ਡਰ ਦਾ ਇਸਤੇਮਾਲ ਕੀਤਾ ਹੈ। ਉਸ ਨੇ ਔਰਤਾਂ ਨੂੰ ਕਿਹਾ ਕਿ ਜੇਕਰ ਉਹ ਕੈਂਸਰ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਇਸ ਦੀ ਪਹਿਲਾਂ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਡਰ ਤੇ ਆਪਣੇ ਅਹੁਦੇ ਦਾ ਇਸਤੇਮਾਲ ਕਰ ਕੇ ਡਾਕਟਰ ਮਨੀਸ਼ ਸ਼ਾਹ ਨੇ ਦਰਜਨਾਂ ਔਰਤਾਂ ਦਾ ਜਿਨਸ਼ੀ ਸ਼ੋਸ਼ਣ ਕੀਤਾ। ਯੂਕੇ ਦੀ ਇਕ ਅਦਾਲਤ ਨੇ ਡਾਕਟਰ ਮਨੀਸ਼ ਸ਼ਾਹ

ਬੌਸ ਨਾਲ ਸਿਗਰਟਨੋਸ਼ੀ ਕਰਦੇ ਹੋ ਤਾਂ ਜਲਦ ਮਿਲੇਗੀ ਪ੍ਰਮੋਸ਼ਨ...

ਨਵੀਂ ਦਿੱਲੀ :  ਸਮੋਕਿੰਗ ਬਾਰੇ ਹਮੇਸ਼ਾ ਹੀ ਨੈਗੇਟਿਵ ਖ਼ਬਰਾਂ ਤੇ ਰਿਪੋਰਟਸ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਨਾ ਸਿਰਫ਼ ਪੈਸੇ ਦੀ ਬਰਬਾਦੀ ਹੈ ਬਲਕਿ ਸਰੀਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਪਰ, ਇਕ ਰਿਪੋਰਟ ਪੜ੍ਹਨ ਤੋਂ ਬਾਅਦ ਸਿਗਰੇਟ ਪੀਣ ਵਾਲਿਆਂ ਦੀ ਖ਼ੁਸ਼ੀ ਵਧ ਸਕਦੀ ਹੈ। ਨੈਸ਼ਨਲ ਬਿਊਰੋ ਆਫ ਇਕਨਾਮਿਕਸ ਰਿਸਰਚ ਵੱਲੋਂ ਸੋਮਵਾਰ ਨੂੰ ਜਾਰੀ ਇਕ ਪੱਤਰ ‘ਚ ਹੈਰਾਨਕੁੰਨ ਖੁਲਾਸਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੁਰਸ਼ ਪ੍ਰਬੰਧਕਾਂ ਨਾਲ ਸਿਗਰਟਨੋਸ਼ੀ

ਰਸੋਈ ਤੋਂ ਲੈ ਕੇ ਆਯੁਰਵੈਦ ਤਕ ਕਾਇਮ ਹੈ ਅਦਰਕ ਦਾ ਜਾਦੂ, ਜਾਣੋ ਇਸ ਨਾਲ ਜੁੜੀਆਂ ਰੌਚਕ ਗੱਲਾਂ...

ਨਵੀਂ ਦਿੱਲੀ : ਆਮ ਤੌਰ ‘ਤੇ ਅਦਰਕ ਨੂੰ ਮਸਾਲਿਆਂ ਦੀ ਸੂਚੀ ‘ਚ ਸ਼ਾਮਲ ਨਹੀਂ ਕੀਤਾ ਜਾਂਦਾ ਹਾਲਾਂਕਿ ਜਦੋਂ ਅਸੀਂ ਕਹਿੰਦੇ ਹਾਂ ‘ਬਾਂਦਰ ਕੀ ਜਾਣੇ ਅਦਰਕ ਦਾ ਸਵਾਦ!’ ਉਦੋਂ ਇਹ ਤਾਂ ਕਬੂਲ ਕਰਦੇ ਹੀ ਹਾਂ ਕਿ ਸਵਾਦ ਨਾਲ ਇਸ ਦਾ ਸਬੰਧ ਕਿਸੇ ਮਸਾਲੇ ਤੋਂ ਘੱਟ ਨਹੀਂ। ਇਹ ਗੱਲ ਜਾਣੇ ਕਿਉਂ ਆਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤੀ ਜਾਂਦੀ ਹੈ ਕਿ ਜ਼ਿਆਦਾਤਰ ਭਾਰਤੀ ਪਕਵਾਨਾਂ ‘ਚ ਪੀਸਿਆ ਹੋਇਆ ਅਦਰਕ-ਲਸਣ ਇਸਤੇਮਾਲ ਹੁੰਦਾ ਹੈ। ਪਹਿਲਾਂ ਜਿੱਥੇ ਇਨ੍ਹਾਂ

ਬੱਸ ਰੋਜ਼ਾਨਾ ਇਕ ਗਲਾਸ ਪੀਓ ਇਹ ਜੂਸ, ਤੇਜ਼ੀ ਨਾਲ ਘਟੇਗਾ ਵਜ਼ਨ....

ਨਵੀਂ ਦਿੱਲੀ : ਮੋਟਾਪਾ ਜਾਂ ਫਿਰ ਖ਼ੁਦ ਨੂੰ ਫਿੱਟ ਰੱਖਣ ਦੀ ਚਾਹ ਸਾਰਿਆਂ ਨੂੰ ਹੁੰਦੀ ਹੈ। ਕੁਝ ਅਜਿਹੇ ਹੁੰਦੇ ਹਨ ਜਿਹੜੇ ਫਿਟਨੈੱਸ ਨੂੰ ਸਭ ਤੋਂ ਉੱਪਰ ਰੱਖਦੇ ਹਨ ਤੇ ਰੋਜ਼ਾਨਾ ਵਰਕਆਊਟ ਕਰਦੇ ਹਨ। ਉੱਥੇ ਹੀ ਕੁਝ ਅਜਿਹੇ ਹੁੰਦੇ ਹਨ ਜਿਹੜੇ ਤੁਹਾਡੇ ਖਾਣ-ਪੀਣ ‘ਚ ਬਦਲਾਅ ਕਰ ਕੇ ਵਜ਼ਨ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵੀ ਲੋਕ ਹਨ ਜਿਨ੍ਹਾਂ ਵਜ਼ਨ ਘਟਾਉਣ ਲਈ ਸਭ ਕੁਝ ਅਪਣਾ ਲਿਆ ਹੈ ਪਰ ਉਨ੍ਹਾਂ ਦੇ ਫਿਰ

ਪੰਜਾਬ ਦੀ ਨਸ਼ਾ–ਵਿਰੋਧੀ ਸਰਕਾਰੀ ਨੀਤੀ ਨੂੰ ਹਾਈ ਕੋਰਟ ਵਿੱਚ ਡਾ. ਰਾਣੂੰ ਵੱਲੋ ਚੁਣੌਤੀ....

 ਨਵੀਂ ਦਿੱਲੀ:  ਮਨੋਰੋਗੀ ਡਾਕਟਰਾ ਦੇ ਕਲੀਨਿਕਾਂ ਨੂੰ ਗਲੀ ਗਲੀ ਵਿੱਚ ਖੋਲ ਕੇ ਪੰਜਾਬ ਸਰਕਾਰ ਵੱਲੋ ਥੋਕ ਵਿੱਚ ਨਸ਼ਾ ਛੁਡਾਉਣ ਦੇ ਨਾਮ ਤੇ ਪੰਜਾਬ ਦੀ ਨੋਜਵਾਨੀ ਨੂੰ ਸਰਕਾਰੀ ਗੋਲੀ ਬੁਪਰੀਨਾਰਫਨ ( ਜੋ ਅਸਲ ਵਿੱਚ ਨਸ਼ਾ ਛਡਵਾਉਣ ਲਈ ਬਣੀ ਹੈ ਪਰ ਹੁਣ ਨੋਜਵਾਨ ਇਸ ਦੇ ਆਦੀ ਹੋ ਰਹੇ ਹਨ ਅਤੇ ਰਗੜ ਕੇ ਟੀਕੇ ਵੀ ਲਗਾ ਰਹੇ ਹਨ ) ਨੂੰ ਖੁਲ੍ਹੇਆਮ ਵੇਚਣ ਦਾ ਇਕ ਨਵਾਂ ਤਰੀਕਾ ਕੱਢਿਆ ਗਿਆ ਹੈ ਜਿਸ ਤੇ ਪੰਜਾਬ ਅਤੇ

ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ 345 ਵਿਅਕਤੀਆਂ ਦੀ ਜਾਂਚ....

ਕੋਟਕਪੂਰਾ : ਨਿਊ ਮੂਨ ਸਟਾਰ ਕਲੱਬ ਵਲੋਂ ਸਮੂਹ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਦੁਆਰੇਆਣਾ ਸੜਕ ‘ਤੇ ਸਥਿੱਤ ਮੁਹੱਲਾ ਸੁਰਗਾਪੁਰੀ ਵਿਖੇ ਲਾਏ ਗਏ ਪਲੇਠੇ ਮੁਫਤ ਮੈਡੀਕਲ ਕੈਂਪ ਦੌਰਾਨ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ 345 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਕਲੱਬ ਦੇ ਆਗੂਆਂ ਮਨਜਿੰਦਰ ਸਿੰਘ ਗੋਪੀ, ਇੰਜੀ. ਜਗਸੀਰ ਸਿੰਘ ਅਤੇ ਸੋਨੂੰ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ

ਵਾਲਾਂ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਵਰਦਾਨ ਹੈ ਜੈਤੂਨ ਦਾ ਤੇਲ,

ਨਵੀਂ ਦਿੱਲੀ : ਜੈਤੂਨ ਦਾ ਤੇਲ ਦਾ ਸੇਵਨ ਕਰਨ ਨਾਲ ਨੁਕਸਾਨਦੇਹ ਪ੍ਰੋਟੀਨ ਦਿਮਾਗ਼ ਵਿੱਚ ਇਕੱਠਾ ਨਹੀਂ ਹੁੰਦਾ ਅਤੇ ਦਿਮਾਗੀ ਕਮਜ਼ੋਰੀ (ਡਿਮੇਂਸ਼ੀਆ) ਹੋਣ ਦਾ ਜੋਖਮ ਘੱਟ ਹੁੰਦਾ ਹੈ। ਦਿਮਾਗ ਵਿੱਚ ਹਾਨੀਕਾਰਕ ਪ੍ਰੋਟੀਨ ਇਕੱਠੇ ਹੋਣ ਨਾਲ ਦਿਮਾਗੀ ਕਮਜ਼ੋਰੀ ਦਾ ਜੋਖ਼ਮ ਵੱਧ ਜਾਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ।  ਜੈਤੂਨ ਦੇ ਤੇਲ ਵਿੱਚ ਮੌਜੂਦ ਮੋਨੋਸੈਚੁਰੇਟਿਡ ਫੈਟੀ ਐਸਿਡ ਅਤੇ ਚੰਗੀ ਚਰਬੀ ਦੇ ਕਾਰਨ, ਇਹ ਕੋਲੈਸਟ੍ਰੋਲ ਨੂੰ ਘਟਾਉਣ

ਸਿਵਲ ਹਸਪਤਾਲ ਮੋਗਾ ਨੇ ਕੀਤਾ ਪਹਿਲਾ ਸਥਾਨ ਹਾਸਲ...

ਮੋਗਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਚੰਡੀਗੜ੍ਹ ਵੱਲੋਂ ਜਣੇਪਾ ਸਿਹਤ ਪ੍ਰਰੋਗਰਾਮ ਲਈ ਇਕ ਵਰਕਸ਼ਾਪ ਦੌਰਾਨ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਸੇਠ ਮਥੁਰਾ ਦਾਸ ਸਿਵਲ ਹਸਪਤਾਲ ਮੋਗਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਅੱਤਰੀ ਨੂੰ ਸਭ ਤੋਂ ਵੱਧ ਚੈਂਪੀਅਨ ਸਰਟੀਫਿਕੇਟ ਲਈ ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਰਾਪਤ ਕਰਨ ਤੇ ਵਿਸ਼ੇਸ ਸਨਮਾਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਰਾਜੇਸ਼