Fashion

ਜਮਾਇਕਾ ਦੀ ਟੋਨੀ ਬਣੀ ਮਿਸ ਵਰਲਡ ਅਤੇ ਭਾਰਤ ਦੀ ਸੁਮਨ ਨੇ ਹਾਸਲ ਕੀਤਾ ਤੀਜਾ ਸਥਾਨ ...

ਨਵੀਂ ਦਿੱਲੀ : ਜਮਾਇਕਾ ਦੀ ਸੁੰਦਰੀ ਟੋਨੀ ਐਨ ਸਿੰਘ ਨੇ ਮਿਸ ਵਰਲਡ -2017 ਦਾ ਖ਼ਿਤਾਬ ਜਿੱਤਿਆ ਹੈ। ਮਿਸ ਫਰਾਂਸ ਓਪੇਲੀ ਮੇਜਿਨੋ ਦੂਜੇ ਅਤੇ ਮਿਸ ਇੰਡੀਆ ਸੁਮਨ ਰਾਓ ਤੀਜੇ ਸਥਾਨ ‘ਤੇ ਰਹੀ। ਮੁਕਾਬਲੇ ਦਾ ਆਖ਼ਰੀ ਗੇੜ ਸ਼ਨਿਚਰਵਾਰ ਨੂੰ ਲੰਦਨ ਵਿੱਚ ਹੋਇਆ ਸੀ। ਮਿਸ ਵਰਲਡ -2017 ਮੁਕਾਬਲੇ ਦੇ ਅੰਤਮ ਗੇੜ ਵਿੱਚ, ਜਮੈਕਾ ਦੇ 23 ਸਾਲਾ ਟੋਨੀ ਐਨ ਸਿੰਘ ਨੇ ਅਮਰੀਕੀ ਗਾਇਕਾ ਵਿਹਟਨੀ ਹਿਊਸਟਨ ਦਾ ਇੱਕ ਗਾਣਾ ਗਾ ਕੇ ਦਰਸ਼ਕਾਂ ਨੂੰ ਮਨ ਮੋਹ ਲਿਆ। ਖਾਸ

ਦੀਪਿਕਾ ਪਾਦੁਕੋਣ ਬਣੀ ਏਸ਼ੀਆ ਦੀ ਸਭ ਤੋਂ ਖੂਬਸੂਰਤ ਮਹਿਲਾ,

ਨਵੀਂ ਦਿੱਲੀ : ਦੀਪਿਕਾ ਪਾਦੁਕੋਣ ਨੂੰ ਲੰਡਨ ਦੀ ਇਕ ਆਨਲਾਈਨ ਪੋਰਟਲ ਨੇ ਦਹਾਕੇ ਦੀ ਸਭ ਤੋਂ ਖੂਬਸੂਰਤ ਏਸ਼ੀਆਈ ਮਹਿਲਾ ਐਲਾਨਿਆ ਹੈ। ਉਥੇ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਛਪਾਕ ਸਾਡੀ ਸੁੰਦਰਤਾ ਦੀ ਸਮਝ ਨੂੰ ਫਿਰ ਤੋਂ ਪ੍ਰਭਾਸ਼ਿਤ ਕਰੇਗੀ। ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਲੰਡਨ ‘ਚ ਇਕ ਆਨਲਾਈਨ ਪੋਰਟਲ ਦਹਾਕੇ ਦੀ ਸਭ ਤੋਂ ਸੁੰਦਰ ਏਸ਼ੀਆਈ ਮਹਿਲਾ ਐਲਾਨਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਮੈਨੂੰ

ਲਿਪਸਟਿਕ ਖ਼ਰੀਦਣ ਸਮੇਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਜਾਣੋ ਚਿਹਰੇ ਅਨੁਸਾਰ ਕਿਵੇ ਚੁਣੋ ਸ਼ੇਡ...

ਨਵੀਂ ਦਿੱਲੀ : ਜੇ ਤੁਹਾਡੇ ਕੋਲ ਮੇਕਅਪ ਕਰਨ ਲਈ ਬਹੁਤ ਜ਼ਿਆਦਾ ਸਮਾਂ ਨਹੀਂ ਬਚਦਾ ਹੈ, ਤਾਂ ਤੁਸੀਂ ਕਾਜਲ ਅਤੇ  ਲਿਪਸਟਿਕ ਲਗਾ ਕੇ ਵੀ ਆਪਣੀ ਲੁੱਕ ਨੂੰ ਪੂਰਾ ਕਰ ਸਕਦੇ ਹੋ। ਬੱਸ, ਲਿਪਸਟਿਕ ਲਗਾਉਂਦੇ ਸਮੇਂ, ਤੁਹਾਨੂੰ ਲਿਪਸਟਿਕ ਲਗਾਉਣ ਲਈ ਧਿਆਨ ਰੱਖਣਾ ਹੈ ਕਿ ਤੁਹਾਡੀ ਚਮੜੀ ਟੋਨ ਅਤੇ ਕਪੜਿਆਂ ਨਾਲ ਮੇਲ ਖਾਂਦੀ ਲਿਪਸਟਿਕ ਹੀ ਲਾਓ। ਲਿਪਸਟਿਕ ਖ਼ਰੀਦਣ ਵੇਲੇ ਤੁਹਾਨੂੰ ਇਹ ਗੱਲਾਂ ਸਹੀ ਖ਼ਰੀਦਦਾਰੀ ਕਰਨ ਵਿੱਚ ਸਹਾਇਤਾ ਕਰੇਗੀ। ਲਾਲ ਲਾਲ ਕਲਾਸਿਕ ਵਿਆਹ ਸ਼ਾਦੀ ਦਾ

ਅਰਚਨਾ ਪੂਰਨ ਸਿੰਘ ਨੇ ਇੰਸਟਾਗ੍ਰਾਮ 'ਤੇ ਢਾਹਿਆ ਦਿਲਕਸ਼ ਤਸਵੀਰਾਂ ਨਾਲ ਕਹਿਰ...

ਨਵੀਂ ਦਿੱਲੀ:  ਟੀਵੀ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ’ ਵਿੱਚ ਜੱਜ ਬਣੀ ਅਰਚਨਾ ਪੂਰਨ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ਵਿੱਚ ਰਹਿੰਦੀ ਹੈ। ਅਰਚਨਾ ਪੂਰਨ ਸਿੰਘ ਅਕਸਰ ਆਪਣੀ ਕਾਮੇਡੀ ਅਤੇ ਆਪਣੇ ਮਨਮੋਹਕ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ।ਕਾਮੇਡੀ ਤੋਂ ਇਲਾਵਾ ਅਰਚਨਾ ਪੂਰਨ 57 ਸਾਲ ਦੀ ਉਮਰ ਵਿੱਚ ਆਪਣੀਆਂ ਗਲੈਮਰਸ ਫ਼ੋਟੋਆਂ ਕਾਰਨ ਸੁਰਖ਼ੀਆਂ ਵਿੱਚ ਬਣੀ ਹੈ। ਪ੍ਰਸ਼ੰਸਕ ਅਕਸਰ ਅਰਚਨਾ ਦੀ ਸੰਵੇਦਨਾਤਮਕ ਭਾਵਨਾ ਅਤੇ ਸ਼ੈਲੀ ਦੀ ਪ੍ਰਸ਼ੰਸਾ ਕਰਦੇ ਹਨ।

ਅਦਾਕਾਰਾ ਸ਼ਰਲੀਨ ਚੋਪੜਾ ਨੇ ਆਪਣੀ ਮੋਬਾਈਲ ਐਪ ਕੀਤੀ ਲਾਂਚ...

  ਮੁਬੰਈ : ਬਾਲੀਵੁੱਡ ਦੀ ਹੌਟ ਅਤੇ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਅਕਸਰ ਆਪਣੀਆਂ ਕੁਝ ਵੀਡੀਓ ਜਾਂ ਫੋਟੋਆਂ ਨਾਲ ਚਰਚਾ ਚ ਬਣੀ ਰਹਿੰਦੀ ਹਨ। ਸ਼ਰਲੀਨ ਆਪਣੀਆਂ ਹੌਟ ਫੋਟੋਆਂ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਅਪਲੋਡ ਕਰਦੀ ਰਹਿੰਦੀ ਹਨ। ਜਿਸ ਕਾਰਨ ਉਹ ਕਦੇ ਕਦੇ ਲੋਕਾਂ ਦੀਆਂ ਟਿੱਪਣੀਆਂ ਦਾ ਵੀ ਸ਼ਿਕਾਰ ਹੋ ਜਾਂਦੀ ਹਨ।  ਹੁਣ ਸ਼ਰਲੀਨ ਆਪਣੇ ਪ੍ਰਸ਼ੰਸਕਾਂ ਲਈ ਦੀਵਾਲੀ ਦੇ ਤੋਹਫੇ ‘ਤੇ ਇਕ ਐਪ ਲਾਂਚ ਕੀਤੀ ਹੈ। ਜਿਸ ਦੀ ਜਾਣਕਾਰੀ ਸ਼ੈਰਲੀਨ ਨੇ ਆਪਣੇ

ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਵਰਤੋ ਇਹ ਨੁਕਤੇ।....

ਨਵੀਂ ਦਿੱਲੀ : ਵਾਲਾਂ ਦੀ ਪੇਰਸ਼ਾਨੀ ਤਾਂ ਹਰ ਮੌਸਮ ‘ਚ ਰਹਿੰਦੀ ਹੈ। ਲੇਕਿਨ ਬਰਸਾਤਾਂ ਤੋਂ ਬਾਅਦ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ। ਜਦੋਂ ਵਾਲ ਧੋਵੋ, ਉਦੋਂ ਵਾਲ ਝੜਨ ਲਗਦੇ ਹਨ। ਜਦੋਂ ਵਾਲਾਂ ਨੂੰ ਤੇਲ ਲਗਾਓ, ਉਦੋਂ ਵਾਲ ਟੁੱਟਣ ਲਗਦੇ ਹਨ। ਇਸ ਦਾ ਤੁਸੀਂ ਇਹ ਮਤਲਬ ਕੱਢ ਸਕਦੇ ਹੋ ਕਿ ਮੌਸਮ ਬਦਲਦਿਆਂ ਹੀ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸੁੰਦਰ ਦਿਸਣ ਲਈ ਮੇਕਅਪ, ਗਹਿਣਿਆਂ, ਸ਼ਿੰਗਾਰ ਤੋਂ ਇਲਾਵਾ ਵਾਲਾਂ ਦੀ ਦੇਖਭਾਲ

ਸੋਸ਼ਲ ਮੀਡੀਆ ਤੋਂ ਕੁੜੀਆਂ ਨੂੰ ਖਤਰਾ, ਲੱਗ ਸਕਦੀ ਹੈ ਇਹ ਬਿਮਾਰੀ.......

ਨਵੀਂ ਦਿੱਲੀ : ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜਿ਼ੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹਰ ਕੋਹੀ ਆਪਣਾ ਜਿ਼ਆਦਾ ਤੋਂ ਜਿ਼ਆਦਾ ਸਮਾਂ ਇਸੇ `ਤੇ ਲੰਘਾਉਣਾ ਪਸੰਦ ਕਰਦਾ ਹੈ। ਪਰ ਹੁਣੇ ਹੀ ਸੋਸ਼ਲ ਮੀਡੀਆ ਨੂੰ ਲੈ ਕੇ ਇਕ ਅਜਿਹੀ ਖੋਜ਼ ਹੋਈ ਹੈ ਜਿਸ ਨੂੰ ਸੁਣਕੇ ਕੁੜੀਆਂ ਹੈਰਾਨ ਹੋ ਜਾਣਗੀਆਂ। ਇਸ ਖੋਜ ਦੀ ਰਿਪੋਰਟ ਅਨੁਸਾਰ ਜੇਕਰ ਕੁੜੀਆਂ ਸੋਸ਼ਲ ਮੀਡੀਆ `ਤੇ ਆਪਣਾ ਜਿ਼ਆਦਾ ਸਮਾਂ ਬਤੀਤ ਕਰਦੀਆਂ ਹਨ ਤਾਂ ਡਿਪਰੈਸ਼ਨ ਦਾ ਸਿ਼ਕਾਰ ਹੋ ਸਕਦੀਆਂ

ਹੁਣ ਵਿਦੇਸ਼ ''ਚ ਵੀ ਰਿਲਾਇੰਸ ਦੀ ਧਾਕ, ਖਰੀਦ ਸਕਦੀ ਹੈ ਫੈਸ਼ਨ ਅਤੇ ਕਿਡਸ ਰਿਟੇਲ ਸਟੋਰ....

ਨਵੀਂ ਦਿੱਲੀ—ਦੇਸ਼ ‘ਚ ਕਾਫੀ ਵਿਸਤਾਰ ਕਰ ਚੁੱਕੀ ਰਿਲਾਇੰਸ ਇੰਡਸਟਰੀਜ਼ ਹੁਣ ਵਿਦੇਸ਼ ‘ਚ ਆਪਣੀ ਧਮਕ ਵਧਾਉਣਾ ਚਾਹੁੰਦੀ ਹੈ। ਕੰਪਨੀ ਹੁਣ ਫੈਸ਼ਨ, ਸਟੋਰਸ ਅਤੇ ਬੱਚਿਆਂ ਨਾਲ ਜੁੜੇ ਵਿਦੇਸ਼ੀ ਰਿਟੇਲ ਚੇਨ ਨੂੰ ਖਰੀਦਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਇਲਾਵਾ ਕੰਪਨੀ ਕੰਜ਼ਿਊਮਰ ਬਾਜ਼ਾਰ ‘ਚ ਵਿਸਤਾਰ ਲਈ ਕਈ ਗਲੋਬਲ ਸਪੋਰਟਸ ਅਤੇ ਬਿਊਟੀ ਬ੍ਰਾਂਡ ਨਾਲ ਸਾਂਝੇਦਾਰੀ ਵੀ ਕਰ ਸਕਦੀ ਹੈ। ਰਿਲਾਇੰਸ ‘ਚ ਅਰਾਮਕੋ ਨੇ ਖਰੀਦੀ ਹਿੱਸੇਦਾਰੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ

ਚਿਹਰੇ ਨੂੰ ਪਤਲਾ ਦਿਖਾਉਣ ਲਈ ਇਸ ਤਰ੍ਹਾਂ ਕਰੇ ਕੰਟੂਰਿੰਗ ਮੇਅਕੱਪ.......

ਮੁੰਬਈ— ਅੱਜਕਲ ਖੂਬਸੂਰਤ ਦਿਖਾਈ ਦੇਣ ਲਈ ਲੜਕੀਆਂ ਕਈ ਤਰ੍ਹਾਂ ਦੇ ਮੇਅਕੱਪ ਇਸਤੇਮਾਲ ਕਰਦੀਆਂ ਹਨ। ਕਾਲੇਜ ਹੋਵੇ ਜਾਂ ਦਫਤਰ ਲੜਕੀਆਂ ਹਰ ਜਗ੍ਹਾ ਮੇਅਕੱਪ ਨਾਲ ਐਕਸਪੈਰੀਮੈਂਟ ਕਰਦੀਆਂ ਹਨ। ਉਸੇ ਤਰ੍ਹਾਂ ਹੀ ਅੱਜਕੱਲ ਲੜਕੀਆਂ ਆਪਣੇ ਚਿਹਰੇ ਨੂੰ ਪਤਲਾ ਦਿਖਾਉਣ ਲਈ ਮੇਅਕੱਪ  ਦਾ ਸਹਾਰਾ ਲੈਂਦੀਆਂ ਹਨ। ਲੜਕੀਆਂ ਲਾਈਨਰ ਨੂੰ ਉੱਭਰਾ ਹੋਇਆ ਅਤੇ ਚਿਨ ਨੂੰ ਮੋਟਾ ਜਾਂ ਪਤਲਾ ਦਿਖਾਉਣ ਲਈ ਕਾਂਟੂਰਿੰਗ ਮੇਅਕੱਪ ਦਾ ਇਸਤੇਮਾਲ ਕਰ ਰਹੀਆਂ ਹਨ। ਕਾਂਨਟੂਰਿੰਗ ਮੇਅਕੱਪ ਦਾ ਸਹਾਰਾ ਲੈ ਕੇ ਤੁਸੀਂ ਆਪਣੇ

ਸਰਦੀ ਦੇ ਮੌਸਮ ‘ਚ ਇਸ ਤਰਾਂ ਵਧਾਓ ਚੇਹਰੇ ਦੀ ਸੁੰਦਰਤਾ...

ਨਵੀਂ ਦਿੱਲੀ : ਚਮੜੀ ਨੂੰ ਸਰਦੀਆਂ ਦੇ ਮੌਸਮ ਵਿਚ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ | ਸਰਦੀਆਂ ਵਿਚ ਵੀ ਕੁਝ ਖਾਸ ਫੇਸ ਪੈਕ ਦੀ ਵਰਤੋਂ ਨਾਲ ਤੁਸੀਂ ਚਮੜੀ ਨੂੰ ਇਸ ਰੁੱਖੇ ਮੌਸਮ ਵਿਚ ਵੀ ਮੁਲਾਇਮ ਤੇ ਸੁੰਦਰ ਰੱਖ ਸਕਦੇ ਹੋ | ਦੁੱਧ ਅਤੇ ਸ਼ਹਿਦ ਦਾ ਫੇਸਪੈਕ:  1 ਚਮਚ ਕੱਚਾ ਦੁੱਧ  ਅਤੇ 1 ਚਮਚ ਸ਼ਹਿਦ ਦਾ  ਲਓ ,ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਘੋਲ ਤਿਆਰ ਕਰ ਲਿਓ ਅਤੇ ਇਸ ਘੋਲ ਨੂੰ