entertainment

ਜਮਾਇਕਾ ਦੀ ਟੋਨੀ ਬਣੀ ਮਿਸ ਵਰਲਡ ਅਤੇ ਭਾਰਤ ਦੀ ਸੁਮਨ ਨੇ ਹਾਸਲ ਕੀਤਾ ਤੀਜਾ ਸਥਾਨ ...

ਨਵੀਂ ਦਿੱਲੀ : ਜਮਾਇਕਾ ਦੀ ਸੁੰਦਰੀ ਟੋਨੀ ਐਨ ਸਿੰਘ ਨੇ ਮਿਸ ਵਰਲਡ -2017 ਦਾ ਖ਼ਿਤਾਬ ਜਿੱਤਿਆ ਹੈ। ਮਿਸ ਫਰਾਂਸ ਓਪੇਲੀ ਮੇਜਿਨੋ ਦੂਜੇ ਅਤੇ ਮਿਸ ਇੰਡੀਆ ਸੁਮਨ ਰਾਓ ਤੀਜੇ ਸਥਾਨ ‘ਤੇ ਰਹੀ। ਮੁਕਾਬਲੇ ਦਾ ਆਖ਼ਰੀ ਗੇੜ ਸ਼ਨਿਚਰਵਾਰ ਨੂੰ ਲੰਦਨ ਵਿੱਚ ਹੋਇਆ ਸੀ। ਮਿਸ ਵਰਲਡ -2017 ਮੁਕਾਬਲੇ ਦੇ ਅੰਤਮ ਗੇੜ ਵਿੱਚ, ਜਮੈਕਾ ਦੇ 23 ਸਾਲਾ ਟੋਨੀ ਐਨ ਸਿੰਘ ਨੇ ਅਮਰੀਕੀ ਗਾਇਕਾ ਵਿਹਟਨੀ ਹਿਊਸਟਨ ਦਾ ਇੱਕ ਗਾਣਾ ਗਾ ਕੇ ਦਰਸ਼ਕਾਂ ਨੂੰ ਮਨ ਮੋਹ ਲਿਆ। ਖਾਸ

ਸਲਮਾਨ ਖ਼ਾਨ ਦੇ ਘਰ ਗਲੈਕਸੀ 'ਚ ਧਮਾਕੇ ਦੀ ਧਮਕੀ, ਪੁਲਿਸ ਨੂੰ ਮਿਲਿਆ ਈ-ਮੇਲ....

ਗਾਜ਼ੀਆਬਾਦ : ਸ਼ਹਿਰ ਦੇ ਇੱਕ ਲੜਕੇ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਦੇ ਬਾਲੀਵੁੱਡ ਘਰ ਗੈਲੇਕਸੀ ‘ਤੇ ਧਮਾਕੇ ਦੀ ਧਮਕੀ ਦਿੱਤੀ। ਇਹ ਘਟਨਾ 4 ਦਸੰਬਰ ਦੀ ਹੈ, ਜਦੋਂ ਉਸ ਨੇ ਬਾਂਦਰਾ ਪੁਲਿਸ ਨੂੰ ਇਸ ਸਬੰਧ ਵਿੱਚ ਇੱਕ ਈਮੇਲ ਭੇਜਿਆ ਅਤੇ ਲਿਖਿਆ ਕਿ ਜੇ ਤੁਸੀਂ ਬਚਾ ਸਕਦੇ ਹੋ ਤਾਂ ਬਚਾਓ। ਜਾਂਚ ਤੋਂ ਬਾਅਦ ਮੁੰਬਈ ਪੁਲਿਸ ਗਾਜ਼ੀਆਬਾਦ ਪਹੁੰਚੀ ਅਤੇ ਜਦੋਂ ਲੜਕਾ ਨਾਬਾਲਗ਼ ਪਾਇਆ ਗਿਆ ਤਾਂ ਉਹ ਬਾਂਦਰਾ ਵਿੱਚ ਪੇਸ਼ ਹੋਣ ਦਾ ਨੋਟਿਸ ਦੇ

'ਸ਼ੋਲੇ' ਅਦਾਕਾਰਾ ਗੀਤਾ ਸਿਧਾਰਥ ਕਾਕ ਦਾ ਦੇਹਾਂਤ...

ਨਵੀਂ ਦਿੱਲੀ : ਫਿਲਮ ‘ਸ਼ੋਲੇ’ ਦਾ ਜਾਣਿਆ ਪਛਾਣਿਆ ਚਿਹਰਾ ਅਤੇ ਬਾਲੀਵੁੱਡ ਅਭਿਨੇਤਰੀ ਗੀਤਾ ਸਿਧਾਰਥ ਕਾਕ ਦਾ ਦੇਹਾਂਤ ਹੋ ਗਿਆ ਹੈ। ਅਭਿਨੇਤਰੀ ਨੇ ਐਮ.ਐੱਸ. ਸੱਥੂ ਦੀ 1973 ਵਿੱਚ ਆਈ ਕਲਾਸਿਕ ‘ਗਰਮ ਹਵਾ’ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਗੀਤਾ ਨੇ ਗੁਲਜ਼ਾਰ ਦੀ 1972 ਵਿੱਚ ਆਈ ਫ਼ਿਲਮ ਪਰਿਚੈ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਜਤਿੰਦਰ ਅਤੇ ਜਯਾ ਭਾਦੂਰੀ ਵੀ ਹਨ। ਸੱਤਰ ਅਤੇ ਅੱਸੀ ਦੇ ਦਹਾਕੇ ਵਿੱਚ ਉਹ ਬਾਲੀਵੁੱਡ ਦੇ

ਵਿਸ਼ਾਲ ਅਦਿੱਤਿਆ ਸਿੰਘ ਨੂੰ ਘਰ ਵਾਲਿਆਂ ਨੇ ਕੀਤਾ ਟਾਰਗੈੱਟ, ਇਸ ਹਫ਼ਤੇ ਭੇਜਿਆ ਜੇਲ੍ਹ...

ਨਵੀਂ ਦਿੱਲੀ : ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 13 ‘ਚ ਇਸ ਹਫ਼ਤੇ ਲੜਾਈਆਂ ਤੇ ਝਗੜੇ ਦੇਖਣ ਨੂੰ ਮਿਲ ਰਹੇ ਹਨ। ਹਰ ਹਫ਼ਤੇ ਘਰ ‘ਚ ਸ਼ਾਂਤੀ ਬਣਾਈ ਰੱਖਣ ਲਈ ਹਫ਼ਤੇ ਦੇ ਅੰਤ ‘ਚ ਕੁਝ ਮੈਂਬਰਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ। ਇਸ ਹਫ਼ਤੇ ਵਿਸ਼ਾਲ ਦੀ ਵਾਰੀ ਆ ਗਈ।ਬੀਤੇ ਦਿਨੀਂ ਬਿੱਗ ਬੌਸ 13 ‘ਚ ਦਿਖਾਇਆ ਗਿਆ ਕਿ ਸਾਰੇ ਘਰ ਵਾਲਿਆਂ ਨੇ ਇਕ ਦੇ ਬਾਅਦ ਇਕ ਰੀਜ਼ਨ ਦੱਸਦੇ ਹੋਏ ਦੋ ਮੈਂਬਰਾਂ ਦਾ ਨਾਮ ਦਿੱਤਾ

ਦੀਪਿਕਾ ਪਾਦੁਕੋਣ ਬਣੀ ਏਸ਼ੀਆ ਦੀ ਸਭ ਤੋਂ ਖੂਬਸੂਰਤ ਮਹਿਲਾ,

ਨਵੀਂ ਦਿੱਲੀ : ਦੀਪਿਕਾ ਪਾਦੁਕੋਣ ਨੂੰ ਲੰਡਨ ਦੀ ਇਕ ਆਨਲਾਈਨ ਪੋਰਟਲ ਨੇ ਦਹਾਕੇ ਦੀ ਸਭ ਤੋਂ ਖੂਬਸੂਰਤ ਏਸ਼ੀਆਈ ਮਹਿਲਾ ਐਲਾਨਿਆ ਹੈ। ਉਥੇ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਛਪਾਕ ਸਾਡੀ ਸੁੰਦਰਤਾ ਦੀ ਸਮਝ ਨੂੰ ਫਿਰ ਤੋਂ ਪ੍ਰਭਾਸ਼ਿਤ ਕਰੇਗੀ। ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਲੰਡਨ ‘ਚ ਇਕ ਆਨਲਾਈਨ ਪੋਰਟਲ ਦਹਾਕੇ ਦੀ ਸਭ ਤੋਂ ਸੁੰਦਰ ਏਸ਼ੀਆਈ ਮਹਿਲਾ ਐਲਾਨਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਮੈਨੂੰ

Ragini MMS Returns 2 ਦਾ ਟ੍ਰੇਲਰ ਲਾਂਚ, ਬੋਲਡਨੈੱਸ ਦਾ ਜ਼ਬਰਦਸਤ ਤੜਕਾ...

ਮੁੰਬਈ : ਆਲਟ ਬਾਲਾਜੀ ਨੇ ਸੋਸ਼ਲ ਮੀਡੀਆ ‘ਤੇ ਵੀਰਵਾਰ ਨੂੰ ਆਪਣੀ ਨਵੀਂ ਸੀਰੀਜ਼ ‘ਰਾਗਿਨੀ ਐਮਐਮਐਸ 2’ ਦਾ ਆਫਿਸ਼ੀਅਲ ਟ੍ਰੇਲਰ ਲਾਂਚ ਕੀਤਾ। ਰਿਅਲ ਲਾਈਫ ਕਪਲ ਵਰੁਣ ਸੂਦ ਅਤੇ ਦਿਵਿਆ ਅਗਰਵਾਲ ਨਵੇਂ ਸੀਜਨ ‘ਚ ਨਜ਼ਰ ਆਉਣ ਵਾਲੇ ਹਨ। ਸੀਰੀਜ਼ ‘ਚ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਵੀ ਇੱਕ ਅਹਿਮ ਭੂਮਿਕਾ ‘ਚ ਹੈ। ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਟ੍ਰੇਲਰ ਦੇ ਦੋ ਪਹਿਲੂ ਨਜ਼ਰ ਆਉਂਦੇ ਹਨ। ਇੱਕ ਪਾਸੇ ਟ੍ਰੇਲਰ ‘ਚ ਕੁੱਝ ਇੰਟੀਮੇਟ ਸੀਨ ਵਿਖਾਏ ਗਏ

ਕ੍ਰਿਸ਼ਨਾ ਨੇ ਕਹੀ ਅਜਿਹੀ ਗੱਲ, ਸਲਮਾਨ ਖ਼ਾਨ ਵੀ ਰੋਕ ਨਹੀਂ ਪਾਏ ਆਪਣੀ ਹੱਸੀ

ਨਵੀਂ ਦਿੱਲੀ : ਕਾਮੇਡੀ ਸਟਾਰ ਕ੍ਰਿਸ਼ਨਾ ਅਭਿਸ਼ੇਕ ਨੇ ਇਕ ਵਾਰ ਫਿਰ ਗੱਲਾਂ ਹੀ ਗੱਲਾਂ ‘ਚ ਆਪਣੇ ਮਾਮਾ ਗੋਵਿੰਦਾ ‘ਤੇ ਕਾਊਂਟਰ ਅਟੈਕ ਕੀਤਾ ਹੈ। ਕ੍ਰਿਸ਼ਨਾ ਤੇ ਗੋਵਿੰਦਾ ਫੈਮਿਲੀ ਵਿਚਕਾਰ ਰਿਸ਼ਤਿਆਂ ‘ਚ ਆਈ ਤਲਖੀ ਜਗਜਾਹਿਰ ਹੈ। ਪਹਿਲਾਂ ਵੀ ਕਈ ਵਾਰ ਕ੍ਰਿਸ਼ਨਾ ਮੀਡੀਆ ਸਾਹਮਣੇ ‘ਦ ਕਪਿਲ ਸ਼ਰਮਾ ਸ਼ੋਅ’ ਤੇ ਕਾਮੇਡੀ ਦੇ ਰੂਪ ‘ਚ ਆਪਣੇ ਮਾਮੇ ‘ਤੇ ਅਟੈਕ ਕਰ ਚੁੱਕੇ ਹਨ। ਅਜਿਹਾ ਹੀ ਕ੍ਰਿਸ਼ਨਾ ਨੇ ਇਕ ਵਾਰ ਫਿਰ ਕੀਤਾ ਹੈ। ਤੇ ਇਸ ਵਾਰ ਇਹ

ਅਕਸ਼ੈ ਕੁਮਾਰ ਨੇ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ...

ਮੁੰਬਈ : ਬਾਲੀਵੁੱਡ ਅਦਾਕਾਰ ਟਵਿੰਕਲ ਖੰਨਾ ਨੂੰ ਉਨ੍ਹਾਂ ਦੇ ਪਤੀ ਅਤੇ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਨੇ ਇੱਕ ਅਜਿਹਾ ਗਿਫ਼ਟ ਦਿੱਤਾ ਹੈ, ਜੋ ਉਨ੍ਹਾਂ ਦੇ ਦਿਲ ਨੂੰ ਛੋਹ ਗਿਆ। ਜੀ ਹਾਂ, ਅਕਸ਼ੈ ਕੁਮਾਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਗੁੱਡ ਨਿਊਜ’ ਦੇ ਪ੍ਰਮੋਸ਼ਨ ਵਿਚ ਬਿਜ਼ੀ ਹਨ। ਹਾਲ ਹੀ ‘ਚ ਉਹ ਕਪਿਲ ਸ਼ਰਮਾ ਦੇ ਸ਼ੋਅ ‘ਚ ਗਏ ਸਨ। ਜਦੋਂ ਅਕਸ਼ੈ ਕੁਮਾਰ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੋਂ ਘਰ ਪਰਤ ਰਹੇ ਸਨ ਤਾਂ

ਫ਼ਿਲਮ ਅਦਾਕਾਰਾ ਮੌਸਮੀ ਚੈਟਰਜੀ ਦੀ ਧੀ ਦਾ ਸ਼ੂਗਰ ਰੋਗ ਕਾਰਨ ਦੇਹਾਂਤ..

ਮੁੰਬਈ :  1970ਵਿਆਂ ਤੇ 1980ਵਿਆਂ ਦੀ ਪ੍ਰਸਿੱਧ ਫ਼ਿਲਮ ਅਦਾਕਾਰਾ ਮੌਸਮੀ ਚੈਟਰਜੀ ਦੀ ਧੀ ਪਾਇਲ ਡਿਕੀ ਸਿਨਹਾ ਦਾ ਰਾਤੀਂ 2 ਵਜੇ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਡਾਇਬਟੀਜ਼ (ਸ਼ੱਕਰ ਜਾਂ ਸ਼ੂਗਰ ਰੋਗ) ਤੋਂ ਪੀੜਤ ਸੀ। ਉਸ ਨੂੰ aਬਚਪਨ ਤੋਂ ਇਹ ਰੋਗ ਸੀ। ਉਹ ਕਾਫ਼ੀ ਸਮਾਂ ਕੋਮਾ ’ਚ ਵੀ ਰਹੀ ਸੀ। ਤਬੀਅਤ ਖ਼ਰਾਬ ਹੋਣ ਕਾਰਨ ਪਾਇਲ ਨੂੰ ਅਪ੍ਰੈਲ 2017 ਤੋਂ ਹਸਪਤਾਲਾਂ ਦੇ ਚੱਕਰ ਲਾਉਣੇ ਪੈ ਰਹੇ ਸਨ। ਪਿਛਲੇ ਸਾਲ 2018 ਦੌਰਾਨ

ਕਪਿਲ ਸ਼ਰਮਾ ਨੂੰ ਪਹਿਲੀ ਵਾਰ 'ਚ ਗਿੰਨੀ ਦੇ ਪਰਿਵਾਰ ਨੇ ਕਰ ਦਿੱਤਾ ਸੀ ਰਿਜੈਕਟ,

ਨਵੀਂ ਦਿੱਲੀ : ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਠੀਕ ਇਕ ਸਾਲ ਪਹਿਲਾਂ ਹੀ ਆਪਣੀ ਲੌਂਗ ਟਾਈਮ ਗਰਲਫਰੈਂਡ ਨਾਲ ਵਿਆਹ ਕੀਤਾ ਸੀ। ਕਪਿਲ ਸ਼ਰਮਾ ਸ਼ੋਅ ਦੇ ਹੋਸਟ ਕਪਿਲ ਇਕ ਧੀ ਦੇ ਪਿਤਾ ਬਣ ਗਏ ਹਨ। ਹਾਲ ਹੀ ‘ਚ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਤਾ ਬਣ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ ਕਪਿਲ ਤੇ ਗਿੰਨੀ ਦੀ ਲਵ ਸਟੋਰੀ ‘ਚ ਕੀ-ਕੀ ਟਵਿਸਟ ਆਏ ਹਨ। ਸਟੈਂਡਅਪ ਕਾਮੇਡੀ ਕਰ ਕੇ