Beauty

ਜਮਾਇਕਾ ਦੀ ਟੋਨੀ ਬਣੀ ਮਿਸ ਵਰਲਡ ਅਤੇ ਭਾਰਤ ਦੀ ਸੁਮਨ ਨੇ ਹਾਸਲ ਕੀਤਾ ਤੀਜਾ ਸਥਾਨ ...

ਨਵੀਂ ਦਿੱਲੀ : ਜਮਾਇਕਾ ਦੀ ਸੁੰਦਰੀ ਟੋਨੀ ਐਨ ਸਿੰਘ ਨੇ ਮਿਸ ਵਰਲਡ -2017 ਦਾ ਖ਼ਿਤਾਬ ਜਿੱਤਿਆ ਹੈ। ਮਿਸ ਫਰਾਂਸ ਓਪੇਲੀ ਮੇਜਿਨੋ ਦੂਜੇ ਅਤੇ ਮਿਸ ਇੰਡੀਆ ਸੁਮਨ ਰਾਓ ਤੀਜੇ ਸਥਾਨ ‘ਤੇ ਰਹੀ। ਮੁਕਾਬਲੇ ਦਾ ਆਖ਼ਰੀ ਗੇੜ ਸ਼ਨਿਚਰਵਾਰ ਨੂੰ ਲੰਦਨ ਵਿੱਚ ਹੋਇਆ ਸੀ। ਮਿਸ ਵਰਲਡ -2017 ਮੁਕਾਬਲੇ ਦੇ ਅੰਤਮ ਗੇੜ ਵਿੱਚ, ਜਮੈਕਾ ਦੇ 23 ਸਾਲਾ ਟੋਨੀ ਐਨ ਸਿੰਘ ਨੇ ਅਮਰੀਕੀ ਗਾਇਕਾ ਵਿਹਟਨੀ ਹਿਊਸਟਨ ਦਾ ਇੱਕ ਗਾਣਾ ਗਾ ਕੇ ਦਰਸ਼ਕਾਂ ਨੂੰ ਮਨ ਮੋਹ ਲਿਆ। ਖਾਸ

ਦੀਪਿਕਾ ਪਾਦੁਕੋਣ ਬਣੀ ਏਸ਼ੀਆ ਦੀ ਸਭ ਤੋਂ ਖੂਬਸੂਰਤ ਮਹਿਲਾ,

ਨਵੀਂ ਦਿੱਲੀ : ਦੀਪਿਕਾ ਪਾਦੁਕੋਣ ਨੂੰ ਲੰਡਨ ਦੀ ਇਕ ਆਨਲਾਈਨ ਪੋਰਟਲ ਨੇ ਦਹਾਕੇ ਦੀ ਸਭ ਤੋਂ ਖੂਬਸੂਰਤ ਏਸ਼ੀਆਈ ਮਹਿਲਾ ਐਲਾਨਿਆ ਹੈ। ਉਥੇ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਛਪਾਕ ਸਾਡੀ ਸੁੰਦਰਤਾ ਦੀ ਸਮਝ ਨੂੰ ਫਿਰ ਤੋਂ ਪ੍ਰਭਾਸ਼ਿਤ ਕਰੇਗੀ। ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਲੰਡਨ ‘ਚ ਇਕ ਆਨਲਾਈਨ ਪੋਰਟਲ ਦਹਾਕੇ ਦੀ ਸਭ ਤੋਂ ਸੁੰਦਰ ਏਸ਼ੀਆਈ ਮਹਿਲਾ ਐਲਾਨਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਮੈਨੂੰ

ਵਾਲਾਂ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਵਰਦਾਨ ਹੈ ਜੈਤੂਨ ਦਾ ਤੇਲ,

ਨਵੀਂ ਦਿੱਲੀ : ਜੈਤੂਨ ਦਾ ਤੇਲ ਦਾ ਸੇਵਨ ਕਰਨ ਨਾਲ ਨੁਕਸਾਨਦੇਹ ਪ੍ਰੋਟੀਨ ਦਿਮਾਗ਼ ਵਿੱਚ ਇਕੱਠਾ ਨਹੀਂ ਹੁੰਦਾ ਅਤੇ ਦਿਮਾਗੀ ਕਮਜ਼ੋਰੀ (ਡਿਮੇਂਸ਼ੀਆ) ਹੋਣ ਦਾ ਜੋਖਮ ਘੱਟ ਹੁੰਦਾ ਹੈ। ਦਿਮਾਗ ਵਿੱਚ ਹਾਨੀਕਾਰਕ ਪ੍ਰੋਟੀਨ ਇਕੱਠੇ ਹੋਣ ਨਾਲ ਦਿਮਾਗੀ ਕਮਜ਼ੋਰੀ ਦਾ ਜੋਖ਼ਮ ਵੱਧ ਜਾਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ।  ਜੈਤੂਨ ਦੇ ਤੇਲ ਵਿੱਚ ਮੌਜੂਦ ਮੋਨੋਸੈਚੁਰੇਟਿਡ ਫੈਟੀ ਐਸਿਡ ਅਤੇ ਚੰਗੀ ਚਰਬੀ ਦੇ ਕਾਰਨ, ਇਹ ਕੋਲੈਸਟ੍ਰੋਲ ਨੂੰ ਘਟਾਉਣ

ਲਿਪਸਟਿਕ ਖ਼ਰੀਦਣ ਸਮੇਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਜਾਣੋ ਚਿਹਰੇ ਅਨੁਸਾਰ ਕਿਵੇ ਚੁਣੋ ਸ਼ੇਡ...

ਨਵੀਂ ਦਿੱਲੀ : ਜੇ ਤੁਹਾਡੇ ਕੋਲ ਮੇਕਅਪ ਕਰਨ ਲਈ ਬਹੁਤ ਜ਼ਿਆਦਾ ਸਮਾਂ ਨਹੀਂ ਬਚਦਾ ਹੈ, ਤਾਂ ਤੁਸੀਂ ਕਾਜਲ ਅਤੇ  ਲਿਪਸਟਿਕ ਲਗਾ ਕੇ ਵੀ ਆਪਣੀ ਲੁੱਕ ਨੂੰ ਪੂਰਾ ਕਰ ਸਕਦੇ ਹੋ। ਬੱਸ, ਲਿਪਸਟਿਕ ਲਗਾਉਂਦੇ ਸਮੇਂ, ਤੁਹਾਨੂੰ ਲਿਪਸਟਿਕ ਲਗਾਉਣ ਲਈ ਧਿਆਨ ਰੱਖਣਾ ਹੈ ਕਿ ਤੁਹਾਡੀ ਚਮੜੀ ਟੋਨ ਅਤੇ ਕਪੜਿਆਂ ਨਾਲ ਮੇਲ ਖਾਂਦੀ ਲਿਪਸਟਿਕ ਹੀ ਲਾਓ। ਲਿਪਸਟਿਕ ਖ਼ਰੀਦਣ ਵੇਲੇ ਤੁਹਾਨੂੰ ਇਹ ਗੱਲਾਂ ਸਹੀ ਖ਼ਰੀਦਦਾਰੀ ਕਰਨ ਵਿੱਚ ਸਹਾਇਤਾ ਕਰੇਗੀ। ਲਾਲ ਲਾਲ ਕਲਾਸਿਕ ਵਿਆਹ ਸ਼ਾਦੀ ਦਾ

ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਵਰਤੋ ਇਹ ਨੁਕਤੇ।....

ਨਵੀਂ ਦਿੱਲੀ : ਵਾਲਾਂ ਦੀ ਪੇਰਸ਼ਾਨੀ ਤਾਂ ਹਰ ਮੌਸਮ ‘ਚ ਰਹਿੰਦੀ ਹੈ। ਲੇਕਿਨ ਬਰਸਾਤਾਂ ਤੋਂ ਬਾਅਦ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ। ਜਦੋਂ ਵਾਲ ਧੋਵੋ, ਉਦੋਂ ਵਾਲ ਝੜਨ ਲਗਦੇ ਹਨ। ਜਦੋਂ ਵਾਲਾਂ ਨੂੰ ਤੇਲ ਲਗਾਓ, ਉਦੋਂ ਵਾਲ ਟੁੱਟਣ ਲਗਦੇ ਹਨ। ਇਸ ਦਾ ਤੁਸੀਂ ਇਹ ਮਤਲਬ ਕੱਢ ਸਕਦੇ ਹੋ ਕਿ ਮੌਸਮ ਬਦਲਦਿਆਂ ਹੀ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸੁੰਦਰ ਦਿਸਣ ਲਈ ਮੇਕਅਪ, ਗਹਿਣਿਆਂ, ਸ਼ਿੰਗਾਰ ਤੋਂ ਇਲਾਵਾ ਵਾਲਾਂ ਦੀ ਦੇਖਭਾਲ

ਸਰੀਰ ਹੋਣਗੇ ਸਲਿੱਮ-ਫਿੱਟ....

ਨਵੀਂ ਦਿੱਲੀ: ਜ਼ਿਆਦਾਤਰ ਮਾਮਲਿਆਂ ‘ਚ ਚਿਹਰੇ ਦੇ ਆਲੇ-ਦੁਆਲੇ ਜਮ੍ਹਾਂ ਵਾਧੂ ਚਰਬੀ ਸਰੀਰ ਦੇ ਬਾਕੀ ਹਿੱਸਿਆਂ ‘ਚ ਮੌਜੂਦ ਚਰਬੀ ਦਾ ਨਤੀਜਾ ਹੈ। ਜਦੋਂ ਚਰਬੀ ਤੁਹਾਡੇ ਚਿਹਰੇ ‘ਤੇ ਜਮ੍ਹਾਂ ਹੋ ਜਾਂਦੀ ਹੈ ਤਾਂ ਪੂਰਾ ਚਿਹਰਾ ਗੋਲਾਕਾਰ, ਭਰਿਆ ਹੋਇਆ ਤੇ ਸੁੱਜਿਆ ਜਾਪਦਾ ਹੈ। ਇਸ ਨੂੰ ਚਿਹਰੇ ਦੀ ਚਰਬੀ ਜਾਂ Face Fat ਕਿਹਾ ਜਾਂਦਾ ਹੈ। ਸਾਡੇ ਮਾਸ ਦੀਆਂ ਕਈ ਪਰਤਾਂ ਹੁੰਦੀਆਂ ਹਨ ਜਿਸ ਦੀ ਸ਼ੁਰੂਆਤ ਹੱਡੀਆਂ ਤੋਂ ਹੁੰਦੀ ਹੈ ਜਿਹੜੀਆਂ ਚਿਹਰੇ ਨੂੰ ਅਕਾਰ ਦਿੰਦੀਆਂ

ਚਿਹਰੇ ਨੂੰ ਪਤਲਾ ਦਿਖਾਉਣ ਲਈ ਇਸ ਤਰ੍ਹਾਂ ਕਰੇ ਕੰਟੂਰਿੰਗ ਮੇਅਕੱਪ.......

ਮੁੰਬਈ— ਅੱਜਕਲ ਖੂਬਸੂਰਤ ਦਿਖਾਈ ਦੇਣ ਲਈ ਲੜਕੀਆਂ ਕਈ ਤਰ੍ਹਾਂ ਦੇ ਮੇਅਕੱਪ ਇਸਤੇਮਾਲ ਕਰਦੀਆਂ ਹਨ। ਕਾਲੇਜ ਹੋਵੇ ਜਾਂ ਦਫਤਰ ਲੜਕੀਆਂ ਹਰ ਜਗ੍ਹਾ ਮੇਅਕੱਪ ਨਾਲ ਐਕਸਪੈਰੀਮੈਂਟ ਕਰਦੀਆਂ ਹਨ। ਉਸੇ ਤਰ੍ਹਾਂ ਹੀ ਅੱਜਕੱਲ ਲੜਕੀਆਂ ਆਪਣੇ ਚਿਹਰੇ ਨੂੰ ਪਤਲਾ ਦਿਖਾਉਣ ਲਈ ਮੇਅਕੱਪ  ਦਾ ਸਹਾਰਾ ਲੈਂਦੀਆਂ ਹਨ। ਲੜਕੀਆਂ ਲਾਈਨਰ ਨੂੰ ਉੱਭਰਾ ਹੋਇਆ ਅਤੇ ਚਿਨ ਨੂੰ ਮੋਟਾ ਜਾਂ ਪਤਲਾ ਦਿਖਾਉਣ ਲਈ ਕਾਂਟੂਰਿੰਗ ਮੇਅਕੱਪ ਦਾ ਇਸਤੇਮਾਲ ਕਰ ਰਹੀਆਂ ਹਨ। ਕਾਂਨਟੂਰਿੰਗ ਮੇਅਕੱਪ ਦਾ ਸਹਾਰਾ ਲੈ ਕੇ ਤੁਸੀਂ ਆਪਣੇ

ਜਾਣੋ ਕਿ ਹਨ ਦੁੱਧ ਵਿਚ ਤੁਲਸੀ ਦੇ ਪੱਤੇ ਮਿਲਾ ਕੇ ਪੀਣ ਦੇ ਫਾਇਦੇ...

ਨਵੀਂ ਦਿੱਲੀ : ਬਦਲਦੇ ਲਾਈਫ ਸਟਾਈਲ ਵਿੱਚ ਸਿਹਤ ਸਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਜ਼ਰੂਰੀ ਹੈ। ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਬਾਅਦ ਵਿੱਚ ਕਿਸੇ ਵੱਡੀ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ। ਅਜਿਹੇ ਵਿੱਚ ਤੁਲਸੀ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਭਾਰਤ ਦੀ ਸੰਸਕ੍ਰਿਤੀ ਵਿੱਚ ਤੁਲਸੀ ਦੇ ਪੌਦੇ ਦਾ ਬਹੁਤ ਮਹੱਤਵ ਹੈ ਅਤੇ ਇਸ ਬੂਟੇ ਨੂੰ ਬਹੁਤ ਹੀ ਪਵਿੱਤਰ ਮੰਨਿਆਂ ਜਾਂਦਾ ਹੈ। ਅਜਿਹਾ

ਸਰਦੀ ਦੇ ਮੌਸਮ ‘ਚ ਇਸ ਤਰਾਂ ਵਧਾਓ ਚੇਹਰੇ ਦੀ ਸੁੰਦਰਤਾ...

ਨਵੀਂ ਦਿੱਲੀ : ਚਮੜੀ ਨੂੰ ਸਰਦੀਆਂ ਦੇ ਮੌਸਮ ਵਿਚ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ | ਸਰਦੀਆਂ ਵਿਚ ਵੀ ਕੁਝ ਖਾਸ ਫੇਸ ਪੈਕ ਦੀ ਵਰਤੋਂ ਨਾਲ ਤੁਸੀਂ ਚਮੜੀ ਨੂੰ ਇਸ ਰੁੱਖੇ ਮੌਸਮ ਵਿਚ ਵੀ ਮੁਲਾਇਮ ਤੇ ਸੁੰਦਰ ਰੱਖ ਸਕਦੇ ਹੋ | ਦੁੱਧ ਅਤੇ ਸ਼ਹਿਦ ਦਾ ਫੇਸਪੈਕ:  1 ਚਮਚ ਕੱਚਾ ਦੁੱਧ  ਅਤੇ 1 ਚਮਚ ਸ਼ਹਿਦ ਦਾ  ਲਓ ,ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਘੋਲ ਤਿਆਰ ਕਰ ਲਿਓ ਅਤੇ ਇਸ ਘੋਲ ਨੂੰ 

ਕੈਟਰੀਨਾ ਕੈਫ ਨੇ ਲਾਂਚ ਕੀਤਾ ਆਪਣਾ ਬਿਊਟੀ-ਬ੍ਰਾਂਡ..

ਮੁੰਬਈ: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਆਪਣਾ ਬਿਊਟੀ ਬ੍ਰਾਂਡ ‘ਕੇ ਬਾਈ ਕੈਟਰੀਨਾ’ ਲਾਂਚ ਕਰ ਦਿੱਤਾ ਹੈ। ਬੁੱਧਵਾਰ ਨੂੰ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਦੇ ਜ਼ਰੀਏ ਆਪਣੇ ਬ੍ਰਾਂਡ ਦੀ ਝਲਕ ਦਿੱਤੀ। ਇਸ ਦੇ ਕੈਪਸ਼ਨ ਚ ਕੈਟ ਨੇ ਲਿਖਿਆ ਕਿ ਇਹ ਆਖਰਕਾਰ ਤਿਆਰ ਹੈ, ਇਹ 22 ਅਕਤੂਬਰ 2019 ਤੋਂ ਉਪਲਬਧ ਹੋਵੇਗਾ। ਕੈਟਰੀਨਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਬਿਊਟੀ ਲਾਈਨ ਨੂੰ ਲਾਂਚ ਕਰਨ ਦਾ ਸੁਫਨਾ ਵੇਖਿਆ ਸੀ। ਕੈਟਰੀਨਾ ਨੇ ਆਪਣੇ ਬ੍ਰਾਂਡ ਦੀ ਖੂਬਸੂਰਤੀ ਬਾਰੇ ਕਿਹਾ ਕਿ ਇਹ ਉੱਚ ਗਲੈਮਰ ਦੇ ਨਾਲ-ਨਾਲ ਦੇਖਭਾਲ ਵੀ ਪ੍ਰਦਾਨ ਕਰਦੇ ਹਨ।ਜੇਕਰ ਕੈਟਰੀਨਾ ਦੇ ਫ਼ਿਲਮੀ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਆਉਣ ਵਾਲੀ ਫਿਲਮ ਸੂਰਿਆਵੰਸ਼ੀ ‘ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਸਲਮਾਨ ਖਾਨ ਦੇ ਨਾਲ ਫਿਲਮ ‘ਭਾਰਤ’ ਵਿੱਚ ਨਜ਼ਰ ਆਈ ਸਨ। ਫਿਲਮ ਭਾਰਤ ਨੇ ਬਾਕਸ ਆਫਿਸ ‘ਤੇ ਕਈ ਨਵੇਂ ਰਿਕਾਰਡ ਕਾਇਮ ਕੀਤੇ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਅਦਾਕਾਰੀ ਵਾਲੀ ਇਸ ਫਿਲਮ ਨੇ ਭਾਰਤ ਤੋਂ ਬਾਹਰ 10.71 ਮਿਲੀਅਨ ਡਾਲਰ ਯਾਨੀ 75.99 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।    ਇਸਦੇ ਨਾਲ ਹੀ ਅਦਾਕਾਰਾ ਨੇ ਅੱਗੇ ਕਿਹਾ ਕਿ ਦੋ ਸਾਲ ਪਹਿਲਾਂ ਮੈਂ ਇੱਕ ਬਿਊਟੀ ਲਾਈਨ ਸ਼ੁਰੂ ਕਰਨ ਦਾ ਸੁਫਨਾ ਲਿਆ ਸੀ। ਅੰਤ ਚ ਮੈਂ ਤੁਹਾਡੇ ਸਾਰਿਆਂ ਨਾਲ ਇਹ ਖਾਸ ਪਲ ਨੂੰ ਸਾਂਝਾ ਕਰਨ ਲਈ ਉਤਸ਼ਾਹ ਮਹਿਸੂਸ ਕਰ ਰਹੀ ਹਾਂ। ਹੁਣ ਇੰਤਜ਼ਾਰ ਨਹੀਂ ਹੋ ਰਿਹਾ ਹੈ।