ਅਰਚਨਾ ਪੂਰਨ ਸਿੰਘ ਨੇ ਇੰਸਟਾਗ੍ਰਾਮ ‘ਤੇ ਢਾਹਿਆ ਦਿਲਕਸ਼ ਤਸਵੀਰਾਂ ਨਾਲ ਕਹਿਰ…

ਅਰਚਨਾ ਪੂਰਨ ਸਿੰਘ ਨੇ ਇੰਸਟਾਗ੍ਰਾਮ 'ਤੇ ਢਾਹਿਆ ਦਿਲਕਸ਼ ਤਸਵੀਰਾਂ ਨਾਲ ਕਹਿਰ...

ਨਵੀਂ ਦਿੱਲੀ:  ਟੀਵੀ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ’ ਵਿੱਚ ਜੱਜ ਬਣੀ ਅਰਚਨਾ ਪੂਰਨ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ਵਿੱਚ ਰਹਿੰਦੀ ਹੈ। ਅਰਚਨਾ ਪੂਰਨ ਸਿੰਘ ਅਕਸਰ ਆਪਣੀ ਕਾਮੇਡੀ ਅਤੇ ਆਪਣੇ ਮਨਮੋਹਕ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ।ਕਾਮੇਡੀ ਤੋਂ ਇਲਾਵਾ ਅਰਚਨਾ ਪੂਰਨ 57 ਸਾਲ ਦੀ ਉਮਰ ਵਿੱਚ ਆਪਣੀਆਂ ਗਲੈਮਰਸ ਫ਼ੋਟੋਆਂ ਕਾਰਨ ਸੁਰਖ਼ੀਆਂ ਵਿੱਚ ਬਣੀ ਹੈ। ਪ੍ਰਸ਼ੰਸਕ ਅਕਸਰ ਅਰਚਨਾ ਦੀ ਸੰਵੇਦਨਾਤਮਕ ਭਾਵਨਾ ਅਤੇ ਸ਼ੈਲੀ ਦੀ ਪ੍ਰਸ਼ੰਸਾ ਕਰਦੇ ਹਨ।

ਇਸ ਸਭ ਦੇ ਵਿਚਕਾਰ ਅਰਚਨਾ ਪੂਰਨ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਇੱਕ ਫ਼ੋਟੋ ਸ਼ੇਅਰ ਕੀਤੀ ਹੈ।ਫ਼ੋਟੋ ਵਿੱਚ ਅਰਚਨਾ ਪੂਰਨ ਬਲੈਕ ਐਂਡ ਵਾਇਟ ਸਾੜੀ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਨਾਲ ਹੀ ਮਿਰਰ ਵਰਕ ਯਲੋ ਬਲਾਊਜ ਪਹਿਨਿਆ ਹੋਇਆ ਹੈ। ਜੋ ਉਨ੍ਹਾਂ ਉੱਤੇ ਬੇਹਦ ਜਚ ਰਿਹਾ ਹੈ। ਲਾਇਟ ਮੇਕਅਪ ਨਾਲ ਉਨ੍ਹਾਂ ਨੇ ਲਾਂਗ ਇਅਰਰਿੰਗ ਪਹਿਨ ਰੱਖਿਆ ਹੈ। ਪ੍ਰਸ਼ੰਸਕਾਂ ਨੂੰ ਅਰਚਨਾ ਦੀ ਇਹ ਸਟਾਇਲ ਬੇਹਦ ਪਸੰਦ ਆ ਰਿਹਾ ਹੈ। ਯੂਜਰ ਲਗਾਤਾਰ ਕੁਮੈਂਟ ਕਰੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

Leave a Reply

Your email address will not be published. Required fields are marked *